Skip to main content

Shopping Cart

You're getting the VIP treatment!

Item(s) unavailable for purchase
Please review your cart. You can remove the unavailable item(s) now or we'll automatically remove it at Checkout.
itemsitem
itemsitem

Recommended For You

Loading...


Books narrated by Dalveer Singh

Showing 1 - 12 of 17 results
Skip side bar filters
  • Audiobook

    Animal Farm

    Narrated by Dalveer Singh ...

    Unabridged

    4 hours 17 min

    ਐਨੀਮਲ ਫਾਰਮ ਇੱਕ ਛੋਟੀ ਪਰ ਬਹੁਤ ਗਹਿਰੀ ਕਹਾਣੀ ਹੈ ਜੋ ਪਸ਼ੂਆਂ ਦੀ ਦੁਨੀਆ ਰਾਹੀਂ ਸਮਾਜ, ਸੱਤਾ ਅਤੇ ਸੱਚ ਦੀ ਗੱਲ ਕਰਦੀ ਹੈ। ਸ਼ੁਰੂ ਵਿੱਚ ਬਰਾਬਰੀ ਦਾ ਸੁਪਨਾ ਦਿਖਾਇਆ ਜਾਂਦਾ ਹੈ, ਪਰ ਹੌਲੀ ਹੌਲੀ ਇਹ ਕਹਾਣੀ ਦੱਸਦੀ ਹੈ ਕਿ ਜਦੋਂ ਸੱਤਾ ਗਲਤ ਹੱਥਾਂ ਵਿੱਚ ਚਲੀ ਜਾਵੇ ਤਾਂ ਕੀ ਹੁੰਦਾ ਹੈ।ਇਹ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਪ੍ਰਚਾਰ, ਝੂਠ ਅਤੇ ਡਰ ਨਾਲ ਲੋਕਾਂ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ। ਸਧਾਰਣ ਭਾਸ਼ਾ ਵਿੱਚ ਲਿਖੀ ਇਹ ਕਹਾਣੀ ਅੱਜ ਦੇ ਸਮੇਂ ਨਾਲ ਵੀ ਬਹੁਤ ਜੁੜੀ ਹੋਈ ਲੱਗਦੀ ਹੈ।ਜੇ ਤ ... Read more

    $8.00 USD or Free with Kobo Plus

  • Audiobook

    Panjwan Sahibzada

    by Baldev Singh ...
    Narrated by Dalveer Singh ...

    Unabridged

    14 hours 9 min

    ਇਹ ਕਿਤਾਬ ਪੰਜਵਾਂ ਸਾਹਿਬਜ਼ਾਦਾ ਭਾਈ ਜੈਤਾ ਉਰਫ ਬਾਬਾ ਜੀਵਨ ਸਿੰਘ ਦਾ ਜੀਵਨੀ ਮੁਲਕ ਨਾਵਲ ਹੈ। ਇਸ ਨਾਵਲ ਦੇ ਵਿੱਚ ਭਾਈ ਜੀਵਨ ਸਿੰਘ ਦੀ ਜ਼ਿੰਦਗੀ ਉਹਨਾਂ ਦਾ ਗੁਰੂ ਸਾਹਿਬਾਨ ਦੇ ਨਾਲ ਬਤਾਇਆ ਸਮਾਂ ਉਹਨਾਂ ਦੀ ਸੇਵਾ ਭਾਵਨਾ ਸਿਦਕ ਕੁਰਬਾਨੀ ਦਾ ਜ਼ਿਕਰ ਬੜੇ ਵਿਸਥਾਰ ਨਾਲ ਕੀਤਾ ਗਿਆ ਹੈ । #Awaazghar ... Read more

    $8.00 USD or Free with Kobo Plus

  • Audiobook

    Sikh Itihaas

    Narrated by Dalveer Singh ...

    Unabridged

    14 hours 20 min

    ਇਹ ਪੁਸਤਕ ਸਿੱਖ ਧਰਮ ਦੇ ਆਰੰਭ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੀ ਕਹਾਣੀ ਬਿਆਨ ਕਰਨ ਦਾ ਪਹਿਲਾ ਯਤਨ ਹੈ ਇਹ ਗੁਰਮੁਖੀ ਫਾਰਸੀ ਤੇ ਅੰਗਰੇਜ਼ੀ ਵਿੱਚ ਲਿਖੇ ਭਾਰਤ ਪਾਕਿਸਤਾਨ ਇੰਗਲੈਂਡ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦੇ ਪੁਸਤਕਾਲਿਆਂ ਦੇ ਵਿੱਚ ਉਪਲਬਧ ਮੂਲ ਸਰੋਤਾਂ ਦੇ ਅਧਿਅਨ ਉੱਪਰ ਅਧਾਰਿਤ ਹੈ। ਇਹ ਰਚਨਾ ਸਿੱਖ ਫਿਰਕੇ ਦੇ ਗਰੇਟ ਬਰੇਟੇਨ ਯੂਨਾਈਟਡ ਸਟੇਟਸ ਕੈਨੇਡਾ ਚੀਨ ਮਲਾਇਆ ਦੀਆਂ ਰਿਆਸਤਾਂ ਬਰਮਾਂ ਦੱਖਣੀ ਤੇ ਪੂਰਬੀ ਅਫਰੀਕਾਭਾਵ ਸੰਸਾਰ ਦੇ ਵੱਖ-ਵੱਖ ਭਾਗਾਂ ਦੇ ਵਿੱਚ ਫੈਲੇ ਹੋਣ ਤੇ ਬੇਗਾਨੇ ਚ ... Read more

    $7.00 USD or Free with Kobo Plus

  • Audiobook

    Reteh Di Ikk Muthi

    by Gurdial Singh ...
    Narrated by Dalveer Singh ...

    Unabridged

    3 hours 46 min

    ਮੜ੍ਹੀ ਦਾ ਦੀਵਾ ਗੁਰਦਿਆਲ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਪੰਜਾਬੀ ਟੈਲੀ ਨਾਟਕ ਵਜੋਂ ਵੀ ਇਸ ਦੀ ਪੇਸ਼ਕਾਰੀ ਟੈਲੀਕਾਸਟ ਹੋਈ ਹੈ । ਇਸ ਨਾਵਲ ਵਿੱਚ ਦੋ ਜੀਆਂ ਦੀ ਕਹਾਣੀ ਹੈ । ਤੇ ਅੰਤ ਤੀਕ ਪਹੁੰਚਦੇ-ਪਹੁੰਚਦੇ ਕਿਵੇਂ ਦੋਵੇਂ ਜੀਅ ਰੇਤੇ ਦੀ ਇੱਕ ਮੁੱਠੀ ਵਾਂਗ ਕਿਰ ਜਾਂਦੇ ਹਨ ।ਇਹ ਕਹਾਣੀ ਇੱਕ ਪਰਿਵਾਰ ਦੇ ਦੋ ਜੀਆਂ ਦੀ ਹੈ ~ ਅਮਰ ਸਿੰਘ (ਪਤੀ) ਅਤੇ ਸੋਨੀ (ਪਤਨੀ) । ਕਹਾਣੀ ਦੇ ਸ਼ੁਰੂ ਤੋਂ ਹੀ ਅਹਿਸਾਸ ਹੁੰਦਾ ਹੈ ਕਿ ਪਤੀ-ਪਤਨੀ ਵਿੱਚ ਕੁਝ ਤਾਂ ਖਾਲੀ-ਖਾਲੀ ਹੈ । ਕੋਈ ਸ਼ੱਕ ਨਹੀਂ ਕਿ ਅਮਰ ... Read more

    $5.00 USD or Free with Kobo Plus

  • Audiobook

    Jamroud

    Narrated by Dalveer Singh ...

    Unabridged

    9 hours 8 min

    ਜਮਰੌਦ ਕਹਾਣੀ ਸੰਗ੍ਰਹਿ ਦੇ ਵਿੱਚ ਠੱਠੀ ਖਾਰਾ ਪਿੰਡ ਨੂੰ ਜਾਣ ਬੁਝ ਕੇ ਬੇਨਾਮ ਰੱਖਿਆ ਗਿਆ। ਇਹ ਇਸ ਕਰਕੇ ਕਿਉਂਕਿ ਇਹ ਇੱਕ ਪਿੰਡ ਹੀ ਨਹੀਂ ਪੂਰਾ ਪੰਜਾਬ ਹੈ। ਪੰਜਾਬ ਦਾ ਕਈ ਸਦੀਆਂ ਦਾ ਗਤੀਸ਼ੀਲ ਅਤੇ ਇਤਿਹਾਸ ਹੈ। ਰਾਜਨੀਤਿਕ, ਸਮਾਜਿਕ ,ਸੱਭਿਆਚਾਰਿਕ ਜਾਂ ਆਰਥਿਕ ਹੀ ਨਹੀਂ ਸਾਹਿਤਿਕ ਇਤਿਹਾਸ ਵੀ ਹੈ। ਪੰਜਾਬ ਦੀਆਂ ਰਗਾਂ ਦੇ ਵਿੱਚ ਵਹਿੰਦਾ ਹੋਇਆ ਲਹੂ ਹੈ। ਕਹਾਣੀ ਵਿੱਚ ਇਸ ਇਤਿਹਾਸਿਕ ਨਿਰੰਤਰਤਾ ਦੇ ਸੰਕੇਤ ਸਾਫ ਲੱਭਦੇ ਨੇ । ਕਹਾਣੀ ਧਰਤੀ ਹੇਠਲਾ ਬੌਲ਼ਦ ਵਾਲੀ ਪਰੰਪਰਾ ਦੀ ਵਾਰਸ ਕਹਾਣੀ ਹੈ। ਜਿਸ ਦੇ ... Read more

    $6.00 USD or Free with Kobo Plus

  • Audiobook

    Chardikala

    Narrated by Dalveer Singh ...

    Unabridged

    3 hours 36 min

    ਲੇਖਕ ਇਸ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਇਤਿਹਾਸਿਕ ਨਾਵਲ ਵਿੱਚ ਅਨੇਕਾਂ ਸਵਾਦ ਹੁੰਦੇ ਹਨ । ਇੱਕ ਪਾਸੇ ਨਾਵਲ ਵਾਲਾ ਕਹਾਣੀ ਰਸ ,ਦੂਜੇ ਪਾਸੇ ਇਤਿਹਾਸ ਵਾਲੀਆਂ ਸੱਚੀਆਂ ਘਟਨਾਵਾਂ ਦਾ ਸਵਾਦ , ਤੀਜਾ ਇਤਿਹਾਸਿਕ ਪਾਤਰਾਂ ਦੇ ਨਾਲ ਜਾਣ ਪਛਾਣ ਤੇ ਚੌਥਾ ਇੱਕੋ ਸਮੇਂ ਇੱਕ ਦੇਸ਼ ਤੇ ਇੱਕ ਕੌਮ ਦੀ ਅਵਸਥਾ ਸਮਝਣ ਵਿੱਚ ਸਹਾਇਤਾ ਮਿਲ ਜਾਂਦੀ ਹੈ। ਅਠਾਰਵੀਂ ਸਦੀ ਦੇ ਪੰਜਾਬ ਦੀ ਤਸਵੀਰ ਇਤਿਹਾਸ ਪੜ੍ ਕੇ ਦਿਲ ਦਿਮਾਗ ਤੇ ਇਤਨਾ ਅਸਰ ਨਹੀਂ ਕਰਦੀ ਜਿੰਨਾਂ ਅਠਾਰ੍ਹਵੀਂ ਸਦੀ ਦੇ ਪੰਜਾਬ ਦੇ ਜੀਵਨ ਬਾਰੇ ਇਤਿਹਾਸਿਕ ਨ ... Read more

    $6.00 USD or Free with Kobo Plus

  • Audiobook

    Pothi Meerdad

    by Mikhail Naimy ...
    Narrated by Dalveer Singh ...

    Unabridged

    9 hours 4 min

    This book presents a series of dialogues between Mir Dad and his disciples. ... Read more

    $7.00 USD or Free with Kobo Plus

  • Audiobook

    Achoot,Kameen Te Adna Insaan

    Unabridged

    9 hours 53 min

    ਇਸ ਕਿਤਾਬ ਦੇ ਵਿੱਚ ਪੰਜਾਬੀ ਸਮਾਜ ਦੀ ਬਣਤਰ ਦੇ ਵਿੱਚ ਦਲਿਤ ਸਮਾਜ ਦੀ ਸਮਾਜਿਕ ਆਰਥਿਕ ਤੇ ਸੱਭਿਆਚਾਰ ਦੀ ਬਦਲ ਰਹੀ ਬਣਤਰ ਦੀ ਕਨਸੋਅ ਕਿਤਾਬ ਵਿੱਚਲੀਆਂ ਕਹਾਣੀਆਂ ਅੰਦਰ ਮਿਲ ਜਾਂਦੀ ਹੈ । ਅੰਬੇਡਕਰ ਰਾਹੀਂ ਦਲਿਤਾਂ ਨੂੰ ਉਸ ਵੇਲੇ ਅਨੇਕਾਂ ਕਿਸਮ ਦੀ ਸਮਾਜਿਕ ਬਰਾਬਰੀ ਦੇ ਅਧਿਕਾਰ ਮਿਲਦੇ ਨੇ ਇਹਨਾਂ ਅਧਿਕਾਰਾਂ ਦੀ ਛਾਂ ਅਧੀਨ ਪੰਜਾਬ ਦਾ ਦਲਿਤ ਸਮਾਜ ਜਿਸ ਤਰਾਂ ਦੇ ਨਾਲ ਉਸਰ ਰਿਹਾ ਸੀ ਉਹਨਾਂ ਨੂੰ ਵੀ ਇਹਨਾਂ ਕਹਾਣੀਆਂ ਦੇ ਰਾਹੀਂ ਸਮਝਿਆ ਜਾ ਸਕਦਾ ਹੈ । ਪੰਜਾਬ ਦੇ ਮੁੱਢਲੇ ਦੌਰ ਦੇ ਦਲਿਤ ਸਮਾਜ ਦੀ ਕਹ ... Read more

    $7.00 USD or Free with Kobo Plus

  • Audiobook

    Bol Mardaneya

    by Jasbeer Mand ...
    Narrated by Dalveer Singh ...

    Unabridged

    14 hours 17 min

    ਪੰਜਾਬੀ ਸਾਹਿਤ ਦੀ ਇੱਕ ਅਹਿਮ ਘਟਨਾ ਹੈ । ਮਰਦਾਨਾ ਪੰਜਾਬ ਦੀ ਵਿਰਾਸਤ ਅਤੇ ਕਲਚਰ ਦਾ ਬਹੁਤ ਅਹਿਮ ਕਿਰਦਾਰ ਹੈ । ਬਾਬੇ ਨਾਲ ਸਭ ਤੋਂ ਲੰਬਾ ਸਮਾਂ ਬਿਤਾਉਣ ਅਤੇ ਉਹਨਾਂ ਨੂੰ ਸਭ ਤੋਂ ਨੇੜਿਓਂ ਦੇਖਣ ਦਾ ਮਾਣ ਮਰਦਾਨੇ ਨੂੰ ਹਾਸਲ ਹੈ ਤੇ ਮਰਦਾਨੇ ਵਰਗੀ ਸ਼ਖਸ਼ੀਅਤ ਤੇ ਜੀਵਨ ਨੂੰ ਇਹਨਾਂ ਨੇੜੇ ਤੋਂ ਦੇਖਣ ਦਾ ਪੰਜਾਬੀ ਸਾਹਿਤ ਵਿੱਚ ਇਹ ਪਹਿਲਾ ਯਤਨ. ਹੈ । ਇਸ ਜਰੀਏ ਗੁਰੂ ਬਾਬੇ ਦੇ ਜੀਵਨ ਦੀਆਂ ਝਲਕਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ । ਜਸਬੀਰ ਮੰਡ ਦੀ ਇਹ ਰਚਨਾ ਇਸ ਲਿਹਾਜ ਨਾਲ ਆਧੁਨਿਕ ਪੰਜਾਬੀ ਸਾਹਿਤ ਦੀ ... Read more

    $7.00 USD or Free with Kobo Plus

  • Audiobook

    Churasi Lakh yaadan

    by Jasbir Mand ...
    Narrated by Dalveer Singh ...

    Unabridged

    24 hours 54 min

    ਇਹ ਨਾਵਲ ਪੰਜਾਬ ਸੰਕਟ ਦੀ ਸਭ ਤੋਂ ਗਹਿਰੇ ਤੇ ਸੂਖਮ ਪਲਾਂ ਨੂੰ ਚਿਤਰਦਾ ਹੀ ਨਹੀਂ ਸਗੋਂ ਸੰਵਾਦ ਦੇ ਰੁਕ ਜਾਣ ਦੀ ਸਭ ਤੋਂ ਔਖੀ ਘੜੀ ਦੇ ਵਿੱਚ ਮੁੜ ਬੋਲਣ ਦੀ ਹੋਸ਼ ਵੀ ਪੈਦਾ । ਜਦੋਂ ਅਸੀਂ 84 ਦੇ ਸਭ ਤੋਂ ਦੁਵਿਧਾ ਵਾਲੇ ਪਲਾਂ ਵਿੱਚ ਹੁੰਦੇ ਹਾ ,ਉਦੋਂ ਸਾਨੂੰ ਕੁਝ ਵੀ ਨਹੀਂ ਸੁਝਦਾ , ਉਦੋਂ ਇਹ ਨਾਵਲ ਉਹਨਾਂ ਛੀਣਾਂ ਨੂੰ ਪਛਾਣਦਾ ਜਿੱਥੋਂ ਸੰਵਾਦ ਸ਼ੁਰੂ ਹੁੰਦਾ । ਕੁਝ ਵੀ ਨਾ ਸੁਝਣ ਦੀ ਘੜੀ ਨੂੰ ਬੋਲਣ ਦੀ ਜੁਗਤ ਦੱਸਦਾ 84 ਲੱਖ ਯਾਦਾਂ ਜੋ ਹਿੰਸਾ ਦੇ ਨਾਲ ਖਲਾਅ ਪੈਦਾ ਹੁੰਦਾ , ਜਦੋਂ ਕਿਸੇ ਉੱਤੇ ਭਰ ... Read more

    $10.00 USD or Free with Kobo Plus

  • Audiobook

    Te Sikh V Niglya Gia

    Narrated by Dalveer Singh ...

    Unabridged

    13 hours 17 min

    ਤੇ ਸਿੱਖ ਵੀ ਨਿਕਲਿਆ ਗਿਆ ਕੋਈ ਆਮ ਕਿਤਾਬ ਨਹੀਂ ਹੈ ਇਹ ਸਿੱਖ ਪੰਥ ਦਾ ਇੱਕ ਅਹਿਮ ਦਸਤਾਵੇਜ਼ ਹ ਇਸੇ ਕਾਰਨ ਹੀ ਇਸ ਨੂੰ ਸਿੱਖ ਪੰਥ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਤੇ ਦੋ ਸਾਲ ਦੇ ਸਮੇਂ ਵਿੱਚ ਹੀ ਇਸਦੇ ਸੱਤ ਐਡੀਸ਼ਨ ਛਪ ਚੁੱਕੇ ਨੇ ਸਿੱਖ ਸੰਘਰਸ਼ ਨੂੰ ਮਿਲੀ ਪਛਾੜ ਦੇ ਕਾਰਨਾਂ ਨੂੰ ਲੱਭਦਿਆਂ ਹੀ ਉਸ ਨੂੰ ਇਸ ਸਪਸ਼ਟ ਹੋਇਆ ਕਿ ਜਿਹੜੇ ਬਿਪਰਵਾਦ ਤੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਵਰਜਿਆ ਸੀ ਉਹ ਬੇਪਰਵਾਦ ਅੱਜ ਸਿੱਖ ਪੰਥ ਦੀਆਂ ਰਗਾਂ ਦੇ ਵਿੱਚ ਕੈਂਸਰ ਬਣ ਕੇ ਵੜਿਆ ਹੋਇਆ ਇਹ ਕਿਤਾਬ ਇਸ ਕੈਂਸਰ ਬ ... Read more

    $7.00 USD or Free with Kobo Plus

  • Audiobook

    Mein Sa Jazz Da Ardali

    Narrated by Dalveer Singh ...

    Unabridged

    4 hours 30 min

    ਨਿੰਦਰ ਘੁਗਿਆਣਵੀ ਦੀ ਇਸ ਪੁਸਤਕ ਦੇ ਪੰਜਾਬੀ ਵਿੱਚ 12 ਅਡੀਸ਼ਨ ਪ੍ਰਕਾਸ਼ਿਤ ਹੋਏ ਤੇ ਹਿੰਦੂ ਹਿੰਦੀ ਤੇਲਗੂ ਕੰਨੜ ਮਲਿਆਲਮ ਉਰਦੂ ਮੈਥਲੀ ਸਿੰਧੀ ਭੋਜਪੁਰੀ ਆਦਿ ਭਾਸ਼ਾਵਾਂ ਦੇ ਵਿੱਚ ਇਸ ਦਾ ਅਨੁਵਾਦ ਹੋ ਚੁੱਕਾ ਹੈ ਤੇ ਇਸ ਪੁਸਤਕ ਉੱਪਰ 2005 ਵਿੱਚ ਇੱਕ ਲਘੂ ਫਿਲਮ ਵੀ ਬਣਾਈ ਗਈ ਸੀ। ਇਹ ਨਿੰਦਰ ਘੁਗਿਆਣਵੀ ਦੀ ਸਵੈ ਜੀਵਨੀ ਪੁਸਤਕ ਹੈ ਤੇ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਇਸ ਪੁਸਤਕ ਉੱਤੇ ਅਧਾਰਿਤ ਫਿਲਮ ਦੀ ਡਿਗਰੀ ਵੀ ਕੀਤੀ ਹੈ। ਇਹ ਪੁਸਤਕ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਬੀਏ ਵਿੱਚ ਵੀ ਪੜ ... Read more

    $7.00 USD or Free with Kobo Plus